punjabi attitude status | punjabi attitude status for Instagram, Facebook, whatsApp

punjabi attitude status|punjabi attitude status for Instagram, Facebook, whatsApp


ਸਾਡੇ ਪੰਜਾਬੀ ਵੀਰਾਂ ਲਈ ਇੱਕ ਤੋਂ ਵੱਧ ਕੇ ਇੱਕ punjabi attitude status ਅਤੇ punjabi attitude status for boys ਇਸ ਆਰਟੀਕਲ ਰਾਹੀਂ ਲੈ ਕੇ ਅਾਏ ਅਾ, punjabi attitude status ਤੁਸੀਂ ਸਾਡੀ website ਤੋਂ copy ਕਰਕੇ WhatsApp status ਤੇ ਲਗਾ ਸਕਦੇ ਹੋ, ਤੁਹਾਡੇ ਇਹ ਘੈਟ ਘੈਟ punjabi attitude status ਦੇਖ ਕੇ ਲੋਕ ਬਹੁਤ ਖੁਸ਼ ਹੋਣਗੇ। 


Punjabi attitude status

punjabi attitude status


**ਰੋਅਬ ਤਾਂ ਸਾਡਾ ਮਰਨ ਤੋਂ ਬਾਅਦ ਵੀ ਹੋਉਗਾ ਮਿੱਠਿਆਂ, ਲੋਕ ਤੁਰ ਕੇ ਅੌਣਗੇ ਤੇ ਯਾਰ ਮੋਡਿਅਾਂ ਤੇ ਹੋਣਗੇ।**

** ਖਾਮੋਸ਼ੀ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਜਨਾਬ,

ਜੀਹਨੂੰ ਸਮਝਣ ਵਾਲੇ ਘੱਟ ਹੀ ਹੁੰਦੇ ਨੇ।** 


**ਠੀਕ ਆ! ਮੇਰੀ ਉਕਾਤ ਕੀ ਆ।।।।। 

ਮੈਂ ਤਾਂ ਇੱਕ ਕੰਡਾ, ਪਰ ਜਦੋਂ ਚੁੱਬਦਾ ਤਾਂ, 

ਚੰਗੇ ਚੰਗਿਆਂ ਦੀਆਂ ਚੀਕਾਂ ਕਢਾ ਦਿਨਾ।।**


punjabi attitude status for boys

Punjabi attitude status


**ਐਨਾ ਵੀ "ਮਾਣ" ਨਾ ਕਰ ਆਪਣੀ ਜਿੱਤ ਦਾ ਬੱਲਿਆ, 

ਸ਼ਹਿਰ ਵਿੱਚ ਚਰਚੇ ਤਾਂ ਤੇਰੀ ਜਿੱਤ ਤੋਂ ਵੱਧ ਸਾਡੀ ਹਾਰ ਦੇ ਨੇ।**


**ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਵੇ

ਉਹਦੀ ਖਵਾਹਿਸ਼ ਨਹੀਂ ਯਾਰਾ ਨੂੰ, 

ਜਿਦ ਤਾਂ ਪਾਉਣ ਦੀ ਉਹਨੂੰ ਆ, 

ਜੋ ਕਰਮਾ ਵਿੱਚ ਹੀ ਨਹੀਂ। **


Latest Attitude Status Punjabi

Punjabi attitude status


ਜਿਹੜਾ ਇੱਕ ਵਾਰੀ ਦਿਲ ਤੋਂ ਉਤਰ ਗਿਆ, 

ਫਿਰ ਕੋਈ ਫ਼ਰਕ ਨੀ ਪੈਂਦਾ ਚਾਹੇਂ ਜਾਵੇ ਢੱਠੇ ਖੂਹ "ਚ " । 


**ਕਮੀਆਂ ਤਾਂ ਬੜੀਆਂ ਨੇ ਮੇਰੇ ਵਿੱਚ, 

ਪਰ ਕੋਈ ਕੱਢ ਕੇ ਤਾਂ ਦੇਖੇ।। **


**ਹਥਿਆਰ ਤਾਂ ਅਸੀਂ ਸਿਰਫ਼ ਸੌਕ ਨੂੰ ਰੱਖਦੇ ਆ, 

ਨਹੀਂ ਤਾਂ ਖੌਫ਼ ਪੈਂਦਾ ਕਰਨ ਲਈ ਸਾਡਾ ਨਾਮ ਹੀ ਬਹੁਤ ਆ ਮਿੱਤਰਾਂ।। **


Punjabi Status Attitude


**ਤੇਰੇ ਪਿਉ ਨੂੰ ਕਹਿ ਦੀ ਕਦੇ ਸਾਡੇ ਇਲਾਕੇ ਵਿੱਚ ਵੀ ਗੇੜਾ ਮਾਰ, 

ਨਾਮ ਹੀ ਬਥੇਰਾ ਉਹਨਾਂ ਦੇ ਜਵਾਈ ਦਾ। **


**ਹਕੂਮਤ ਵੀ ਉਹੀ ਕਰਦਾ, 

ਜੀਹਦਾ ਦਿਲਾਂ ਤੇ ਰਾਜ ਹੁੰਦਾ, 

ਜੇਕਰ ਤਾਜ ਦੇਖਦਾ ਤਾਂ 

ਉਹ ਤਾਂ ਕੁੱਕੜ ਦੇ ਸਿਰ ਤੇ ਵੀ ਹੁੰਦਾ।**


Best Attitude Status in Punjabi


  ਜਿਹੜੇ ਤੁਫ਼ਾਨਾਂ ਦੇ ਵਿੱਚ ਲੋਕਾਂ ਦੇ ਘਰ ਉੱਡ ਜਾਂਦੇ ਨੇ, 

ਉਹ ਤੁਫ਼ਾਨਾਂ ਵਿੱਚ ਤਾਂ ਅਸੀਂ ਕੱਪੜੇ ਸੁਕਾਉਣੇ ਅਾ। 


**ਚਿਹਰੇ ਤੇ ਹਾਸਾ😄 ਨਾਲੇ ਮੁੱਛਾਂ ਨੂੰ ਵੱਟ, 

ਇਹ ਸਾਡਾ ਸਟਾਇਲ ਆ ਮਿੱਠਿਆਂ। **


punjabi attitude status for facebook


ਭੀੜ ਇਕੱਠੀ ਕਰਕੇ ਤਾਂ ਕਿਸੇ ਨੂੰ ਵੀ ਹਰਾਇਆ ਜਾ ਸਕਦਾ, 

ਸਵਾਦ ਤਾਂ ਬੱਲਿਆ! ਜੇਕਰ ਤੇਰਾ ਨਾਮ ਸੁਣ ਕੇ ਹੀ ਭੀੜ ਵਿੱਚ ਭਗਦੜ ਮੱਚ ਜਾਵੇ। 


*ਅਸੀਂ ਤਾਂ ਸਮੁੰਦਰ ਆ ਸਾਨੂੰ ਸਾਂਤ ਹੀ ਰਹਿਣ ਦੇ, 

ਜੇ ਥੋੜੀ ਜਿਹੀ ਛੱਲ ਮਾਰ ਦਿੱਤੀ,

ਤਾਂ ਸਾਰਾ ਸ਼ਹਿਰ ਹੀ ਲੈ ਡੁੱਬਾਗੇ।।।* 


punjabi attitude status in punjabi language

**ਝੁਕ ਕੇ ਗੱਲ ਕਰਨ ਦੀ ਆਦਤ ਪਾ ਲੈ ਕਾਫ਼ੀ ਫਾਇਦੇ ਵਿੱਚ ਰਹੇਗਾ,

ਕਿਉਂਕਿ ਅੱਖ👀 ਮਿਲਾਕੇ ਗੱਲ ਕਰਨ ਦੀ ਤੇਰੀ ਔਕਾਤ ਨਹੀਂ।**


punjabi attitude status in hindi


**ਦੁਨੀਆਂ ਵਿੱਚ ਹਮੇਸ਼ਾ ਅੱਗੇ ਚੱਲੋਂ, 

ਕਿਉਂਕਿ ਪਿੱਛੇ ਤਾਂ ਦੁਸਮਣ ਵੀ ਰਹਿੰਦੇ ਨੇ।**


punjabi attitude status for girls


**ਤੇਰਾ ਘਮੰਡ ਤਾਂ ਦੋ ਦਿਨਾਂ ਦੀ ਖੇਡ ਆ ਰਾਣੀਏ, 

ਪਰ ਮੇਰੀ ਆਕੜ ਖਾਨਦਾਨੀ ਆ।**


punjabi attitude status for fb


ਹੁਣ ਮੈਂ ਕੁਝ ਨੀ ਚੱਲ ਮਨ ਲਿਆ, 

ਕੱਲ ਨੂੰ ਜਦ ਮਸਹੂਰ ਹੋ ਗਿਆ ਤਾਂ ਰਿਸ਼ਤਾ ਨਾ ਕੱਢ ਲਈ। 


 Punjabi attitude status for whatsapp


ਆਦਮੀ ਤਾਂ ਹੀ ਵੱਡਾ ਬਣਦਾ, 

ਜਦ ਵੱਡੇ ਲੋਕ ਉਹਨੂੰ ਮਿਲਣ ਲਈ ਇੰਤਜ਼ਾਰ ਕਰਨ। 


ਅਖੀਰ ਵਿੱਚ (Finally):- ਦੋਸਤੋਂ ਤੁਸੀਂ ਪੜ ਕੇ ਹਟੇ ਹੋ  punjabi attitude status ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ ਤੁਹਾਡੀ ਸੋਚ ਤੇ ਖਰੇ ਉਤਰਦੇ ਰਹੀਏ ਤੇ ਤੁਹਾਨੂੰ ਹਰ ਇੱਕ ਆਰਟੀਕਲ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਦੇ ਰਹੀਏ। ਇਸ ਆਰਟੀਕਲ ਨੂੰ ਪੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਆਰਟੀਕਲ ਪੜਨ ਲਈ ਤੁਸੀਂ ਸਾਡੀ ਵੈਬਸਾਈਟ https://www.punjabisoch.com ਤੇ ਆਉਦੇ ਰਹੋ। 🙏🙏



Post a comment

0 Comments