Heart Touching Status | Heart Touching Sad Status in Punjabi for WhatsApp,Instagram and Facebook | Heart Touching Status in Punjabi Language | Heart Touching Status in Punjabi

Heart Touching Status | Heart Touching Sad Status in Punjabi for WhatsApp,Instagram and Facebook | Heart Touching Status in Punjabi Language | Heart Touching Status in Punjabi 


ਜਦੋਂ ਅਸੀਂ ਛੋਟੇ ਹੁੰਦੇ ਆ ਤੇ ਸਮਾਂ ਬਚਪਨ ਦਾ ਚੱਲਦਾ ਹੁੰਦਾ ਤਾਂ ਉਸ ਸਮੇਂ ਜਿੰਦਗੀ ਬਹੁਤ ਪਿਆਰੀ ਲੱਗਦੀ ਆ ਫਿਰ ਜਦੋਂ ਅਸੀਂ ਹੌਲੀ ਹੌਲੀ ਵੱਡੇ ਹੁੰਦੇ ਆ ਤਾਂ ਸਾਡੀ ਜਿੰਦਗੀ ਵਿੱਚ ਬਹੁਤ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਨੇ ਅਜਿਹੇ ਸਮੇਂ ਵਿੱਚ ਸਾਨੂੰ ਜਿੰਦਗੀ ਵਿੱਚ ਕੋਈ ਨਾ ਕੋਈ ਅਜਿਹਾ ਮਿਲ ਜਾਂਦਾ ਜਿਸ ਨਾਲ ਸਾਨੂੰ ਪਿਆਰ ਹੋ ਜਾਂਦਾ ਤੇ ਉਸ ਇਨਸਾਨ ਬਿਨਾ ਜਿੰਦਗੀ ਜਿਉਂਣੀ ਮੁਸਕਿਲ ਲੱਗ ਦੀ ਹੈ,ਪਰ ਨਾਲ ਹੀ ਇਹ ਵੀ ਜਰੂਰੀ ਨਹੀਂ ਹੁੰਦਾ ਜਿਸ ਨਾਲ ਸਾਨੂੰ ਪਿਆਰ ਹੋਇਆ ਉਹ ਵੀ ਸਾਨੂੰ ਪਿਆਰ ਕਰਦਾ ਹੈ ਜਾ ਨਹੀਂ ਜੇਕਰ ਜਿੰਦਗੀ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਆ ਤਾਂ ਇਨਸਾਨ internet ਤੇ heart touching status ਲੱਭਣੇ ਸੁਰੂ ਕਰ ਦਿੰਦਾ ਹੈ ਤੇ ਜਦੋਂ ਇਨਸਾਨ ਇਹਨਾਂ heart touching status ਨੂੰ ਪੜਦਾ ਤਾਂ ਜਿੰਦਗੀ ਵਿੱਚ ਸਕੂਨ ਮਹਿਸੂਸ ਕਰਦਾ ਹੈ। 

ਪਰ ਕਈ ਵਾਰ ਅਜਿਹਾ ਵੀ ਹੁੰਦਾ ਜਿਸ ਨਾਲ ਅਸੀਂ ਪਿਆਰ ਕਰਦੇ ਆ ਉਹ ਵੀ ਸਾਡੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਕਈ ਵਾਰੀ ਉਹਨਾਂ ਦਾ ਪਿਆਰ ਕੁਝ ਸਮੇਂ ਤੱਕ ਤਾਂ ਸਹੀ ਚੱਲਦਾ ਪਰ ਬਾਅਦ ਵਿੱਚ ਕੋਈ ਨਾ ਕੋਈ ਦੋਵਾਂ ਵਿੱਚੋਂ ਧੋਖਾ ਕਰ ਜਾਦਾਂ ਜਿਸ ਨਾਲ ਧੋਖਾ ਹੁੰਦਾ ਫਿਰ ਉਹ ਆਪਣੇ ਪਿਆਰ ਨੂੰ ਬਹੁਤ ਗਲਤੀ ਮਹਿਸੂਸ ਕਰਵਾਉਣ ਲਈ internet ਤੇ heart touching status in punjabi search ਕਰਨੇ ਸ਼ੁਰੂ ਕਰ ਦਿੰਦਾ ਅਜਿਹੇ ਹੀ ਮੇਰੇ ਦੋਸਤਾਂ ਲਈ ਅੱਜ ਮੈਂ heart touching love status ਲੈ ਕੇ ਆਇਆ ਇਹਨਾਂ ਨੂੰ ਪੜੋ ਤੇ copy ਕਰਕੇ ਆਪਣੇ whatsApp ਤੇ ਲਗਾਉ। 


Heart Touching Status


Heart Touching Status
 Heart Touching Status


**ਕਾਸ਼ ਤੂੰ ਮੇਰੀ ਮੌਤ ਹੁੰਦੀ, 

ਯਕੀਨ ਤਾਂ ਹੁੰਦਾ ਕਿ,

ਇੱਕ ਦਿਨ ਆਵੇਗੀ ਜਰੂਰ।।। 😭😭**


**ਕੋਈ ਕਿੰਨੀ ਵੀ ਹਿੰਮਤ ਵਾਲਾ ਕਿਉਂ ਨਾ ਹੋਵੇ, 

ਰੁਆ ਦਿੰਦੀ ਆ ਕਿਸੇ ਖਾਸ ਇਨਸਾਨ ਦੀ ਕਮੀ ਉਹਨੂੰ।**


Heart Touching Status Love


**ਜੇਕਰ ਗਲੇ ਲਗਾਉਣਾ ਤਾਂ ਜਿਉਂਦੇ ਜੀਅ ਲਗਾ, 

ਮਰ ਕੇ ਗਲੇ ਲਗਾਇਆ ਤਾਂ ਕੀ ਲਗਾਇਆ। **


Best Heart Touching Status With Images In Punjabi


**ਹਰ ਅਲਫ਼ਾਜ ਮੇਰੇ ਦਿਲ ਦਾ ਦਰਦ ਹੈ ਦੋਸਤਾਂ ਪੜ ਲਿਆ ਕਰ, 

ਕੌਣ ਜਾਣਦਾ ਕਿਹੜੀ ਸਾਇਰੀ ਆਖਰੀ ਹੋਵੇ ਮੇਰੀ।**

 

Heart Touching Status For Whatsapp


**ਬਹੁਤ ਸਮੇਂ ਬਾਅਦ ਅੱਜ ਉਹਨੂੰ ਦੇਖਿਆ, 

ਦਿਲ ਨੀ ਭਰਿਆ ਪਰ ਅੱਖਾਂ ਜਰੂਰ ਭਰ ਆਈਆਂ। **


**ਦਰਦ ਵੀ ਉਹਨੂੰ ਹੀ ਹੁੰਦਾ, 

ਜੋ ਦਿਲ ਤੋਂ ਰਿਸ਼ਤਾ ਨਿਭਾਉਂਦਾ। **


Heart Touching Status for Love


**ਕਿਤੇ ਅਜਿਹਾ ਨਾ ਹੋਵੇ ਜਦੋਂ ਤੱਕ ਉਹਨੂੰ ਅਹਿਸਾਸ ਹੋਵੇ, 

ਵਕਤ ਮੈਂਨੂੰ ਉਹਦੇ ਤੋਂ ਬਹੁਤ ਦੂਰ ਲੈ ਜਾ ਚੁੱਕਿਆ ਹੋਵੇ। **


Heart Touching Status Lines


**ਜੇਕਰ ਮੈਂ ਰਿਹਾ ਹੀ ਨਹੀਂ ਤਾਂ ਪਛਤਾਵੇਗੀ, 

ਕਿਉਂਕਿ ਵਾਪਸ ਮੁੜ ਕੇ ਆਉਣਾ ਆਦਤ ਨਹੀਂ ਮੇਰੀ। **


Heart Touching Status in English


**ਮੈਨੂੰ ਛੱਡ ਕੇ ਜੇਕਰ ਉਹ ਖੁਸ਼ ਆ ਤਾ ਸਿਕਾਇਤ ਕਾਹਦੀ, 

ਜੇਕਰ ਉਹਨੂੰ ਖੁਸ਼ ਵੀ ਨਾ ਦੇਖ ਸਕਾ ਤਾਂ ਮੁਤਾਬਕ ਕਾਹਦੀ। **


Heart Touching Status in Punjabi


**ਚੱਲ ਕੁਝ ਦਿਨਾਂ ਲਈ ਦੁਨੀਆਂ ਹੀ ਛੱਡ ਕੇ ਦੇਖ ਲੈਨੇ ਆ, 

ਮੈਂ ਸੁਣਿਆ ਲੋਕ ਯਾਦ ਹੀ ਬਹੁਤ ਕਰਦੇ ਆ ਚਲੇ ਜਾਣ ਦੇ ਬਾਅਦ।**


Heart Touching Status for fb


**ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ਼ ਕਰ ਦੇਣਾ, 

ਕਿਉਂਕਿ ਹਰ ਕੋਈ ਨਹੀਂ ਉੱਠਦਾ ਮਰ ਜਾਣ ਦੇ ਬਾਅਦ। **


Heart Touching Status For Boyfriend


**ਝੂਠੀਆ ਹੁੰਦੀਆਂ ਨੇ ਸਭ ਗੱਲਾਂ, 

ਕੋਈ ਕਿਸੇ ਦਾ ਉਮਰ ਭਰ ਸਾਥ ਨਹੀਂ ਦਿੰਦਾ। **


**ਨੀਂਦ ਆਉਗੀ ਤਾਂ ਇਸ ਤਰ੍ਹਾਂ ਸੌਵਾਂਗਾ, 

ਲੋਕ ਰੋਣਗੇ ਮੈਨੂੰ ਜਗਾਉਣ ਦੇ ਲਈ। **


**ਖੁਸ਼ ਏ ਤੂੰ,,, ਚੰਗਾ ਚੱਲ ਜਾ ਖੁਸ਼ ਰਹਿ। **


**ਕੁਝ ਪਲ ਲਈ ਆਪਣੇ ਸਾਹ ਰੋਕ ਕੇ ਦੇਖ, 

ਬਸ ਐਨੀ ਹੀ ਤਕਲੀਫ਼ ਹੁੰਦੀ ਆ ਮੈਂਨੂੰ ਤੇਰੀ ਜੁਦਾਈ ਦੀ। **


Heart Touching Shayari Status


**ਕਿਸੇ ਦਾ ਦਿਲ ਐਨਾ ਵੀ ਨਾ ਦੁਖਾਂਓ, 

ਕਿ ਉਹ ਰੱਬ ਦੇ ਸਾਹਮਣੇ ਰੋਅ ਪਵੇ ਤੇਰਾ ਨਾਮ ਲੈ ਕੇ। 😭😭**


heart touching status in punjabi language


**ਜਦੋਂ ਤੇਰੀ ਯਾਦ ਆਉਂਦੀ ਆ ਅੱਖਾਂ ਤਾਂ ਮੰਨ ਜਾਦੀਆਂ ਨੇ, 

ਪਰ ਆ ਦਿਲ ਕਮਲਾ ਰੋਅ ਪੈਂਦਾ 😭😭**


ਅਖੀਰ ਵਿੱਚ (Finally):- ਦੋਸਤੋਂ ਤੁਸੀਂ ਪੜ ਕੇ ਹਟੇ ਹੋ Heart Touching Status | Heart Touching Sad Status in Punjabi for WhatsApp,Instagram and Facebook ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ ਤੁਹਾਡੀ ਸੋਚ ਤੇ ਖਰੇ ਉਤਰਦੇ ਰਹੀਏ ਤੇ ਤੁਹਾਨੂੰ ਹਰ ਇੱਕ ਆਰਟੀਕਲ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਦੇ ਰਹੀਏ। ਇਸ ਆਰਟੀਕਲ ਨੂੰ ਪੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਆਰਟੀਕਲ ਪੜਨ ਲਈ ਤੁਸੀਂ ਸਾਡੀ ਵੈਬਸਾਈਟ https://www.punjabisoch.com ਤੇ ਆਉਦੇ ਰਹੋ। 🙏🙏
Post a comment

0 Comments