punjabi love quotes | punjabi quotes about love | punjabi sad quotes on love | punjabi love sad quotes | punjabi love quotes in english

 punjabi love quotes | punjabi quotes about love | punjabi sad quotes on love | punjabi love sad quotes | punjabi love quotes in english


 ਜਦੋਂ ਇਨਸਾਨ ਦੁਖੀ ਹੁੰਦਾ ਤਾਂ ਉਹ ਚਾਹੁੰਦਾ ਹੈ ਕਿ ਉਹਦਾ ਕੋਈ ਦੁੱਖ ਸੁਣੇ ਉਹਨੂੰ ਸਮਝੇ ਪਰ ਅੱਜ ਦੇ ਇਸ ਟਾਈਮ ਵਿੱਚ ਕੋਈ ਵੀ ਕਿਸੇ ਦਾ ਦੁੱਖ ਸੁਣ ਕੇ ਰਾਜੀ ਨਹੀਂ।

ਜਿਆਦਾਤਰ ਵਿਅਕਤੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ whatsaap ਤੇ punjabi love quotes, punjabi sad quotes on love ਲਗਾਉਣਾ ਸ਼ੁਰੂ ਕਰ ਦਿੰਦੇ ਨੇ ਉਹਨਾਂਂ ਨੂੰ ਲੱਗਦਾ ਹਾ ਕਿ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਇਸ ਤਰ੍ਹਾਂ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕਦੀਆਂ ਹਨ।

ਤੁਸੀਂ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਰੱਖਣ ਲਈ punjabi love quotes, punjabi quotes about love ਏਥੋਂ ਲੈ ਸਕਦੇ ਹੋ ਅਤੇ ਆਪਣੇ whatsaap ਤੇ punjabi love quotes, punjabi quotes about love ਤੇ ਲਗਾ ਸਕਦੇ ਹੋ। ਇਹ ਅਜਿਹੇ status ਨੇ ਜੋ ਤੁਹਾਡੀ personal Feelings ਲਈ ਬਿਲਕੁੱਲ ਸਹੀ ਨੇ ਅਤੇ ਇਹਨਾਂ ਨੂੰ ਤੁਸੀਂ share ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਲੋਕਾਂ ਤੱਕ ਸਾਂਝੀਆਂ ਕਰ ਸਕਦੇ ਹੋ, ਆਪਣੇ ਦਿਲ ਦੀ ਆਵਾਜ਼ ਨੂੰ ਆਪਣੇ ਚਾਹੁਣ ਵਾਲੇ ਤੱਕ ਪਹੁੰਚਾ ਸਕਦੇ ਹੋ। 


Love Sad Quotes in Punjabi With Images

Punjabi Love Sad Quotes

**ਉਹਦਾ ਮਿਲਣਾ ਤਕਦੀਰ ਵਿੱਚ ਹੈ ਹੀ ਨਹੀਂ ਸੀ, 

ਨਹੀਂ ਮੈਂ ਕੀ-ਕੀ ਨੀ ਕੀਤਾ ਉਹਨੂੰ ਪਾਉਣ ਲਈ 😭😭**


**ਆਪਣੇ ਰਿਸ਼ਤੇ ਦੀ ਹਕੀਕਤ ਬਸ ਐਨੀ ਹੀ ਆ, 

ਤੈਨੂੰ ਪਿਆਰ ਸਿਰਫ਼ ਸੀ, ਤੇ ਮੈਂਨੂੰ ਅੱਜ ਵੀ ਆ।**


**ਪਿਆਰ ਤੇ ਨੌਕਰੀ ਵਿੱਚ ਕੋਈ ਫ਼ਰਕ ਨਹੀਂ, 

ਇਨਸਾਨ ਕਰਦਾ ਰਹੂਗਾ, ਰੋਦਾਂ ਰਹੂਗਾ ਪਰ ਛੱਡ ਦਾ ਨਹੀਂ।**


Broken Heart Sad quotes Punjabi


**ਬਿਨਾ ਉਹਦੇ ਦਿਲ ਦਾ ਹਾਲ ਕੀ ਦੱਸਾਂ, 

ਇਹ ਤਾਂ ਖਾਲੀ ਬਸਤਾ ਜਿਵੇਂ ਕਿਸੇ ਨਲਾਇਕ ਬੱਚੇ ਦਾ। **


**ਲਿਖਦਾ ਤਾਂ ਮੈਂ ਹਮੇਸ਼ਾ ਉਹਦੇ ਲਈ, 

ਜੀਹਨੇ ਮੈਨੂੰ ਕਦੇ ਪੜਿਆ ਹੀ ਨਹੀਂ। **


**ਉਹ ਮੇਰੀ ਤਨਹਾਈ ਦਾ ਹਿਸਾਬ ਕੀ ਦਉਗੀ, 

ਜੋ ਖੁਦ ਹੀ ਸਵਾਲ ਆ ਉਹ ਜਵਾਬ ਕੀ ਦਉਗੀ।**


Very Sad Punjabi quotes For Girlfriend


**ਜਿੰਦਗੀ ਰਹੀ ਤਾਂ ਹਮੇਸ਼ਾ ਤੈਨੂੰ ਯਾਦ ਕਰਦੇ ਰਹਾਂਗੇ, 

ਭੁੱਲ ਗਿਆ ਤਾਂ ਸਮਝ ਲੀ ਰੱਬ ਨੇ ਸਾਨੂੰ ਯਾਦ ਕਰ ਲਿਆ। **


Sad Love quotes in Punjabi


**ਕਿਸੇ ਦੀ ਯਾਦ ਵਿੱਚ ਐਨਾ ਵੀ ਉਦਾਸ ਨਾ ਹੋਇਆ ਕਰੋ, 

ਲੋਕ ਨਸੀਬ ਨਾਲ ਮਿਲਦੇ ਨੇ ਉਦਾਸੀਆਂ ਨਾਲ ਨਹੀਂ।**


Sad Life quotes in Punjabi


**ਜਖਮ ਕਿੱਥੋ ਕਿੱਥੋ ਮਿਲੇ ਛੱਡ ਇਹ ਗੱਲ ਨੂੰ, 

ਜਿੰਦਗੀ ਤੂੰ ਇਹ ਦੱਸ ਸਫ਼ਰ ਕਿੰਨਾ ਬਾਕੀ ਆ।**


Best Sad quotes


**ਦਰਦ ਸਹਿਣ ਦੀ ਆਦਤ ਏਹੋ ਜਿਹੀ ਪੈ ਗਈ, 

ਜਦੋਂ ਸਕੂਨ ਵਿੱਚ ਹੁੰਨਾ ਤਾਂ ਵੀ ਬੇਚੈਨ ਜਿਹਾ ਰਹੀ ਦਾ।**


ਅਖੀਰ ਵਿੱਚ (Finally):- ਦੋਸਤੋਂ ਤੁਸੀਂ ਪੜ ਕੇ ਹਟੇ ਹੋ punjabi love quotes, punjabi sad quotes on love,punjabi love sad quotes ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ ਤੁਹਾਡੀ ਸੋਚ ਤੇ ਖਰੇ ਉਤਰਦੇ ਰਹੀਏ ਤੇ ਤੁਹਾਨੂੰ ਹਰ ਇੱਕ ਆਰਟੀਕਲ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਦੇ ਰਹੀਏ। ਇਸ ਆਰਟੀਕਲ ਨੂੰ ਪੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਆਰਟੀਕਲ ਪੜਨ ਲਈ ਤੁਸੀਂ ਸਾਡੀ ਵੈਬਸਾਈਟ https://www.punjabisoch.com ਤੇ ਆਉਦੇ ਰਹੋ। 🙏🙏
Post a comment

0 Comments